ਜੀਐਸਟੀ ਵਿਭਾਗ ਗੁਰਦਾਸਪੁਰ ਨੇ ਸੰਤ ਐਕਸਕਲੂਸਿਵ ਸ਼ੋਅਰੂਮ ਤੇ ਦਿੱਤੀ ਦਬਿੱਸ਼, ਰਿਕਾਰਡ ਖੰਗਾਲ ਕੀਤਾ ਜ਼ਬਤ

ਦੋ ਈਟੀਓ ਸਮੇਤ 5 ਇੰਸਪੈਕਟਰਾਂ ਨੇ ਰਿਕਾਰਡ ਦੀ ਲਈ ਤਲਾਸ਼ੀ, ਸ਼ਾਮ ਤੱਕ ਚਲਦਾ ਰਿਹਾ ਸਰਚ ਅਭਿਆਨ ਗੁਰਦਾਸਪੁਰ, 24 ਮਈ (ਮੰਨਣ ਸੈਣੀ)। ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਵਿਭਾਗ ਗੁਰਦਾਸਪੁਰ ਵੱਲੋਂ ਮੰਗਲਵਾਰ ਨੂੰ ਸਥਾਨਿਕ ਸੰਤ ਐਕਸਕਲੂਜਿਵ ਕੱਪੜਿਆਂ ਦੀ ਦੁਕਾਨ ਤੇ ਦਬਿੱਸ਼ ਦੇ ਕੇ ਰਿਕਾਰਡ ਖੰਗਾਲੇ ਗਏ। ਵਿਭਾਗ ਵੱਲੋਂ ਪੂਰੀ ਜਾਂਚ ਲਈ ਸਾਰਾ ਰਿਕਾਰਡ ਜ਼ਬਤ ਕਰ ਲਿਆ ਗਿਆ … Continue reading ਜੀਐਸਟੀ ਵਿਭਾਗ ਗੁਰਦਾਸਪੁਰ ਨੇ ਸੰਤ ਐਕਸਕਲੂਸਿਵ ਸ਼ੋਅਰੂਮ ਤੇ ਦਿੱਤੀ ਦਬਿੱਸ਼, ਰਿਕਾਰਡ ਖੰਗਾਲ ਕੀਤਾ ਜ਼ਬਤ